#Live : ਵੇਖੋ, ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ

ਨੂੰ ਪ੍ਰਕਾਸ਼ਿਤ ਕੀਤਾ ਗਿਆ 23 ਫ਼ਰਵਰੀ 2021
ਦ੍ਰਿਸ਼ 4 442
1

ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਪਹੁੰਚੇ ਦਿੱਲੀ ਬਾਰਡਰ
ਵੇਖੋ, ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ #Live
#PagdiSambhal #Delhi #DelhiNews #PunjabFarmersNews #PunjabiNews #PunjabLatestNews #PTCNews #TakeBackLawsBills #PTCStandsWithFarmers
PTC News, Punjabi News, Punjab Latest News, Latest News from Punjab, Punjab News Headlines, Punjab Politics,
-------------------------------------------------------------------------------------------------------------
PTC NEWS, the leading Punjabi News channel, is the most sought after source of all news related to Punjab, Punjabis and Punjabiyat worldwide. The Channel is dedicated to the soul and heritage of Punjab offering authentic updates on current events, news, happenings and people that are of interest to Punjabis all over. The channel has State-of-art production studios in Delhi and Mohali, Toronto, New York and London. PTC NEWS broadcasts over all cable networks and DTH platforms in India, on DISH NETWORK & SLING in USA, Rogers, Bell, Telus & Shaw in Canada and on YUPP TV on IPTV worldwide.
Official Website: www.ptcnews.tv
Download *PTC Play App* (android): play.google.com/store/apps/details?id=com.ptcplayapp
Download *PTC Play App* (iOS): itunes.apple.com/in/app/ptc-play/id1440258102
Subscribe To Our Channel: bit.ly/2Orydr1
Like us on Facebook: ptcnewsonline/
Follow us on Twitter: ptcnews
Follow us on Instagram: ptc_news

PTC News
ਟਿੱਪਣੀਆਂ  
 • Harjinder ਸਿੰਘ Randhawa

  Harjinder ਸਿੰਘ Randhawa

  5 ਦਿਨ ਪਹਿਲਾਂ

  ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਰ ਅਰਦਾਸ ਸਮੇਂ "ਰਾਜ ਕਰੇਗਾ ਖਾਲਸਾ" ਦੋਹਰੇ ਦਾ ਉਚਾਰਣ ਦੁਬਾਰਾ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇ ਜੋ ਕਿ ਅੰਗਰੇਜਾਂ ਦੇ ਪੰਜਾਬ ਉੱਪਰ ਕਬਜੇ ਤੋਂ ਬਾਅਦ ਬੰਦ ਕੀਤਾ ਗਿਆ ਸੀ(1852 ਦੁਆਲੇ)। ਅੰਗਰੇਜ ਚਾਹੁੰਦੇ ਸਨ ਕਿ ਸਿੱਖ ਮਾਨਸਿਕਤਾ ਵਿਚੋਂ ਆਜ਼ਾਦੀ ਦਾ ਅਤੇ ਰਾਜ ਕਰਨ ਦੀ ਇੱਛਾ ਦਾ ਜਜ਼ਬਾ ਹੀ ਖਤਮ ਕਰ ਦਿਤਾ ਜਾਵੇ।
  ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ,ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ।
  ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ। ਇਸ ਕੌਮੀ ਕਾਰਜ ਨੂੰ ਜਲਦੀ ਪੂਰਾ ਕਰਨ ਲਈ ਇਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਅੱਗੇ ਪਹੁੰਚਾਓੋ । ਆਪਣੇ ਸਕੇ ਸੰਬੰਧੀ ਅਤੇ ਦੋਸਤ, ਮਿੱਤਰਾਂ ਵਿੱਚ ਵੀ ਇਸ ਗੱਲ ਨੂੰ ਜੋਸ਼ੋ-ਖਰੋਸ਼ ਨਾਲ ਸਮਝਾਓ ਤਾਂ ਕਿ ਇਹ ਟੀਚਾ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ ।

  The entire Sikh nation is requested to make an effort to resume the chanting of "Raj Karega Khalsa" at every prayer at Sri Darbar Sahib, Amritsar, which was discontinued after the British occupation of the Punjab (around 1852). The British wanted the spirit of freedom and desire to self rule to be eradicated from the Sikh psyche.

  If we can't even pray and resolve according to our religious customs at our place of worship then why would God help us? Let's challenge the continuing government intervention in Sikh instituitions from the british time and identify and expel the enemy within who has infiltrated our religious establishment, because no Guru's Sikh will oppose this. Only the enemy will make excuses and create obstacles.  This message should reach every Sikh. Consider it your personal duty to complete this national task. Copy and paste this comment and spread it on social media as much as possible. Explain this passionately to your relatives and friends so that this goal can be achieved as soon as possible.

 • Adnan Jutt

  Adnan Jutt

  5 ਦਿਨ ਪਹਿਲਾਂ

  Khalistan jindabad